ਸਰਸਾ ’ਚ 22 ਨੂੰ ਕਿਸਾਨ ਮਹਾਂਪੰਚਾਇਤ, ਟਿਕੈਤ ਕਰਨਗੇ ਸੰਬੋਧਿਤ

0
135

ਸਰਸਾ ’ਚ 22 ਨੂੰ ਕਿਸਾਨ ਮਹਾਂਪੰਚਾਇਤ, ਟਿਕੈਤ ਕਰਨਗੇ ਸੰਬੋਧਿਤ

ਸਰਸਾ। 22 ਫਰਵਰੀ ਨੂੰ ਹਰਿਆਣਾ ਦੇ ਸਰਸਾ ਵਿਖੇ ਕਿਸਾਨ ਮਹਾਂਪੰਚਾਇਤ ਦਾ ਆਯੋਜਨ ਕੀਤਾ ਗਿਆ ਹੈ, ਜਿਸ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕਟ ਸੰਬੋਧਨ ਕਰਨਗੇ। ਇਹ ਜਾਣਕਾਰੀ ਦਿੰਦੇ ਹੋਏ ਪਿੰਡ ਚੌਟਾਲਾ ਦੇ ਵਸਨੀਕ ਕਿਸਾਨ ਆਗੂ ਪ੍ਰਦੀਪ ਗੋਦਾਰਾ ਨੇ ਦੱਸਿਆ ਕਿ ਪਿੰਡ ਚੌਟਾਲਾ ਦੇ ਵਸਨੀਕਾਂ ਨੇ ਬੀਤੇ ਦਿਨÄ ਸ੍ਰੀ ਟੀਕੈਤ ਨੂੰ ਮਿਲ ਕੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦੇ ਸਬੰਧ ਵਿੱਚ ਉਨ੍ਹਾਂ ਨੂੰ ਸੰਬੋਧਿਤ ਕਰਨ ਲਈ ਕਿਹਾ। ਸਰਸਾ ਵਿੱਚ ਮਹਾਪੰਚਾਇਤ ਨੂੰ ਕਰਨ ਦੀ ਅਪੀਲ ਕੀਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.