ਕਰਨਾਟਕ ’ਚ ਹਵਾਈ ਅੱਡੇ ਤੋਂ 2.8 ਕਰੋੜ ਰੁਪਏ ਦੇ ਆਈਫੋਨ ਜਬਤ

0
136

ਕਰਨਾਟਕ ’ਚ ਹਵਾਈ ਅੱਡੇ ਤੋਂ 2.8 ਕਰੋੜ ਰੁਪਏ ਦੇ ਆਈਫੋਨ ਜਬਤ

ਬੰਗਲੁਰੂ। ਕਸਟਮ ਅਧਿਕਾਰੀਆਂ ਨੇ ਕਰਨਾਟਕ ਦੇ ਬੰਗਲੁਰੂ ’ਚ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ (ਕੇਆਈਏ) ਵਿਖੇ ਇਕ ਜੋੜੇ ਤੋਂ 2.8 ਕਰੋੜ ਰੁਪਏ ਦੇ ਆਈਫੋਨ ਜ਼ਬਤ ਕੀਤੇ। ਅਧਿਕਾਰੀਆਂ ਨੇ ਇਥੇ ਸੋਮਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਐਤਵਾਰ ਰਾਤ 206 ਸੀਲਬੰਦ ਆਈਫੋਨ, 12 ਪ੍ਰੋ ਅਤੇ ਪ੍ਰੋ ਮੈਕਸ ਸੈਲਫੋਲ ਮੈਕਸ ਸੈਲਫੋਨ ਜ਼ਬਤ ਕੀਤੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.