ਖੱਟਰ ਨੇ ਦਿੱਤੇ ਉਤਰਾਖੰਤ ਟਰੈਜੈਡੀ ਫੰਡ ’ਚ 11 ਕਰੋੜ ਰੁਪਏ

0
50

ਖੱਟਰ ਨੇ ਦਿੱਤੇ ਉਤਰਾਖੰਤ ਟਰੈਜੈਡੀ ਫੰਡ ’ਚ 11 ਕਰੋੜ ਰੁਪਏ

ਚੰਡੀਗੜ੍ਹ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਸਵੈਇੱਛਕ ਫੰਡ ਵਿਚੋਂ ਉਤਰਾਖੰਡ ਟਰੈਜੈਡੀ ਫੰਡ ਨੂੰ 11 ਕਰੋੜ ਰੁਪਏ ਦਿੱਤੇ ਹਨ। ਖੱਟਰ ਨੇ ਅੱਜ ਇਥੇ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ, ਹਰਿਆਣਾ ਸਰਕਾਰ ਦੇਵਭੂਮੀ ਉਤਰਾਖੰਡ ਦੇ ਨਾਲ ਖੜ੍ਹੀ ਹੈ ਅਤੇ ਤਬਾਹੀ ਨਾਲ ਨਜਿੱਠਣ ਲਈ ਹਰ ਸੰਭਵ ਸਹਿਯੋਗ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.