ਕ੍ਰਿਸਮਿਸ ’ਤੇ ਕੋਵਿੰਦ ਨੇ ਦਿੱਤੀਆਂ ਦੇਸ਼ ਵਾਸੀਆਂ ਨੂੰ ਸ਼ੁੱਭ ਕਾਮਨਾਵਾਂ

0
1
Kovind Wished Christmas

ਕ੍ਰਿਸਮਿਸ ’ਤੇ ਕੋਵਿੰਦ ਨੇ ਦਿੱਤੀ ਦੇਸ਼ ਵਾਸੀਆਂ ਨੂੰ ਸ਼ੁੱਭ ਕਾਮਨਾਵਾਂ

ਨਵੀਂ ਦਿੱਲੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕ੍ਰਿਸਮਿਸ ਮੌਕੇ ਦੇਸ਼ ਵਾਸੀਆਂ ਨੂੰ ਵਧਾਈਆਂ ਤੇ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। ਕੋਵਿੰਦ ਨੇ ਕ੍ਰਿਸਮਿਸ ’ਤੇ ਸ਼ੁੱਕਰਵਾਰ ਨੂੰ ਟਵੀਟ ਕੀਤਾ, ‘ਕ੍ਰਿਸਮਿਸ ਦੀ ਹਾਰਦਿਕ ਸ਼ੁੱਭਕਾਮਨਾਵਾਂ।

Kovind Wished Christmas

ਮੈਂ ਉਮੀਦ ਕਰਦਾ ਹਾਂ ਕਿ ਇਹ ਤਿਉਹਾਰ ਸ਼ਾਂਤੀ ਤੇ ਖੁਸ਼ਹਾਲੀ ਦਾ ਪ੍ਰਸਾਰ ਕਰਦਿਆਂ ਸਮਾਜ ’ਚ ਭਾਈਚਾਰਕ ਸਾਂਝ ਵਧਾਏਗਾ। ਉਨ੍ਹਾਂ ਕਿਹਾ, ‘ਆਓ, ਇਸ ਤਿਉਹਾਰ ’ਤੇ ਅਸੀਂ ਈਸਾ ਮਸੀਹ ਦੀ ਪ੍ਰੇਮ, ਕਰੁਣਾ ਤੇ ਪਰਉਪਕਾਰ ਦੀਆਂ ਸਿੱਖਿਆ ਦਾ ਅਨੁਸਰਨ ਕਰੀਏ ਤੇ ਸਮਾਜ ਤੇ ਦੇਸ਼ ਹਿੱਤ ਕਲਿਆਣ ਲਈ ਵਚਨਬੱਧ ਰਹੀਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.