ਮੋਗਾ ਹਿੰਸਾ : 3 ਮੁਲਜ਼ਮਾਂ ਨੂੰ 14 ਫਰਵਰੀ ਤੱਕ ਪੁਲਿਸ ਹਿਰਾਸਤ ’ਚ

0
102

ਮੋਗਾ ਹਿੰਸਾ : 3 ਮੁਲਜ਼ਮਾਂ ਨੂੰ 14 ਫਰਵਰੀ ਤੱਕ ਪੁਲਿਸ ਹਿਰਾਸਤ ’ਚ

ਮੋਗਾ। ਪੰਜਾਬ ਦੇ ਮੋਗਾ ਵਿਖੇ ਤਿੰਨ ਦਿਨ ਪਹਿਲਾਂ ਹੋਈ ਮਿਊਂਸਪਲ ਚੋਣ ਮੁਹਿੰਮ ਦੌਰਾਨ ਹਿੰਸਾ ਦੀ ਘਟਨਾ ਲਈ ਗਿ੍ਰਫ਼ਤਾਰ ਕੀਤੇ ਗਏ ਤਿੰਨ ਕਾਂਗਰਸੀ ਵਰਕਰਾਂ ਨੂੰ ਅੱਜ ਅਦਾਲਤ ਨੇ 14 ਫਰਵਰੀ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਹਿੰਸਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਦੋ ਕਾਰਕੁਨ ਮਾਰੇ ਗਏ ਸਨ। ਐਫਆਈਆਰ ਵਿਚ 9 ਵਿਅਕਤੀਆਂ ਦੇ ਨਾਮ ਲਏ ਗਏ ਹਨ, ਜਿਨ੍ਹਾਂ ਵਿਚੋਂ ਛੇ ਅਜੇ ਵੀ ਫਰਾਰ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.