ਹੁਣ ਕਿਸਾਨ ਆਪਣੀਆਂ ਮੰਗਾਂ ਪੂਰੀਆਂ ਹੋਣ ’ਤੇ ਹੀ ਵਾਪਸ ਜਾਣਗੇ : ਰਾਹੁਲ

0
2

ਹੁਣ ਕਿਸਾਨ ਆਪਣੀਆਂ ਮੰਗਾਂ ਪੂਰੀਆਂ ਹੋਣ ’ਤੇ ਹੀ ਵਾਪਸ ਜਾਣਗੇ : ਰਾਹੁਲ

ਦਿੱਲੀ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਥੇ ਚੱਲ ਰਹੇ ਕਿਸਾਨ ਅੰਦੋਲਨ ਦੀ ਤੁਲਨਾ ਗਾਂਧੀ ਜੀ ਦੀ ਅਗਵਾਈ ਵਾਲੇ ਚੰਪਾਰਨ ਕਿਸਾਨ ਅੰਦੋਲਨ ਨਾਲ ਕੀਤੀ ਅਤੇ ਕਿਹਾ ਕਿ ਅੰਦੋਲਨਕਾਰੀ ਕਿਸਾਨ ਵੀ ਸੱਤਿਆਗ੍ਰਹਿ ਹਨ ਅਤੇ ਉਹ ਉਦੋਂ ਹੀ ਵਾਪਸ ਆਉਣਗੇ ਜਦੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣਗੀਆਂ। ਸ੍ਰੀ ਗਾਂਧੀ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਚੰਪਾਰਨ ਦੇ ਕਿਸਾਨਾਂ ਦੀ ਤਰ੍ਹਾਂ ਸੱਤਿਆਗ੍ਰਹੀ ਅੰਦੋਲਨਕਾਰ ਵੀ ਕਿਹਾ ਅਤੇ ਕਿਹਾ ਕਿ ਅੱਜ ਦੇ ਕਿਸਾਨ ਵੀ ਸੱਤਿਆਗ੍ਰਹੀ ਹਨ ਅਤੇ ਮੰਗ ਪੂਰੀ ਹੋਣ ਤੱਕ ਸੱਤਿਆਗ੍ਰਹਿ ਨਹÄ ਛੱਡਣਗੇ।

Rahul Gandhi

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.