ਹੁਣ ਇੱਕ ਸਮੇਂ ’ਚ ਕੇਵਲ ਇੱਕ ਹੀ ਟੂਰਨਾਮੈਂਟ ’ਤੇ ਧਿਆਨ ਦੇਵਾਂਗਾ : ਬੋਪੰਨਾ

0
24

ਹੁਣ ਇੱਕ ਸਮੇਂ ’ਚ ਕੇਵਲ ਇੱਕ ਹੀ ਟੂਰਨਾਮੈਂਟ ’ਤੇ ਧਿਆਨ ਦੇਵਾਂਗਾ : ਬੋਪੰਨਾ

ਦਿੱਲੀ। ਗੋਡਿਆਂ ਦੀ ਸਮੱਸਿਆ ਕਾਰਨ ਛੇ ਮਹੀਨਿਆਂ ਤੋਂ ਟੈਨਿਸ ਕੋਰਟ ਤੋਂ ਦੂਰ ਰਹੇ ਦੇਸ਼ ਦੇ ਚੋਟੀ ਦੇ ਡਬਲਜ਼ ਖਿਡਾਰੀ ਰੋਹਨ ਬੋਪੰਨਾ ਹੁਣ ਇਕ ਸਮੇਂ ਵਿਚ ਸਿਰਫ ਇਕ ਟੂਰਨਾਮੈਂਟ ’ਤੇ ਧਿਆਨ ਦੇਣਗੇ। 39 ਵੇਂ ਨੰਬਰ ’ਤੇ ਮੌਜੂਦ ਬੋਪੰਨਾ ਅਤੇ 63 ਵੇਂ ਨੰਬਰ ’ਤੇ ਦਿਵਿਜ ਸ਼ਰਨ ਇਕਲੌਤੇ ਭਾਰਤੀ ਖਿਡਾਰੀ ਹਨ ਜੋ ਇਸ ਸਮੇਂ ਡਬਲਜ਼ ਵਿਚ ਚੋਟੀ ਦੇ 100 ਵਿਚ ਸ਼ਾਮਲ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.