ਦਿਲਸ਼ਾਨ ਦੀ ਵਨਡੇ 11 ‘ਚ ਸਿਰਫ਼ ਇੱਕ ਹੀ ਭਾਰਤੀ ਖਿਡਾਰੀ

0
1

ਦਿਲਸ਼ਾਨ ਦੀ ਵਨਡੇ 11 ‘ਚ ਸਿਰਫ਼ ਇੱਕ ਹੀ ਭਾਰਤੀ ਖਿਡਾਰੀ

ਕੋਲੰਬੋ। ਸ਼੍ਰੀਲੰਕਾ ਦੇ ਸਾਬਕਾ ਦਿੱਗਜ਼ ਬੱਲੇਬਾਜ਼ ਨੇ ਆਪਣੇ ਸਰਬੋਤਮ ਵਨਡੇ 11 ਚੁਣੇ ਹਨ। ਜਿਸ ਵਿਚ ਇਕਲੌਤਾ ਭਾਰਤੀ ਸਚਿਨ ਤੇਂਦੁਲਕਰ ਹੈ। ਸ੍ਰੀਲੰਕਾ ਲਈ 330 ਵਨਡੇ ਮੈਚਾਂ ਵਿਚ ਦਿਲਸ਼ਾਨ ਨੇ 10,000 ਦੌੜਾਂ ਬਣਾਈਆਂ ਹਨ ਅਤੇ ਉਨ੍ਹਾਂ ਨੇ ਇਸ ਇਲੈਵਨ ਨੂੰ ਉਨ੍ਹਾਂ ਖਿਡਾਰੀਆਂ ਵਿਚੋਂ ਚੁਣਿਆ ਹੈ ਜੋ ਉਸ ਦੇ ਸਾਥੀ ਰਹੇ ਹਨ ਅਤੇ ਜਿਸ ਦੇ ਵਿਰੁੱਧ ਉਹ ਖੇਡਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।