ਦਿਲੀਪ ਕੁਮਾਰ ਨੇ ਸਾਇਰਾ ਬਾਨੋ ਨਾਲ ਸ਼ੇਅਰ ਕੀਤੀ ਫੋਟੋ

0
88

ਦਿਲੀਪ ਕੁਮਾਰ ਨੇ ਸਾਇਰਾ ਬਾਨੋ ਨਾਲ ਸ਼ੇਅਰ ਕੀਤੀ ਫੋਟੋ

ਮੁੰਬਈ। ਬਾਲੀਵੁੱਡ ਦੇ ਅਦਾਕਾਰ ਸਮਰਾਟ ਦਿਲੀਪ ਕੁਮਾਰ ਨੇ ਆਪਣੀ ਪਤਨੀ ਸਾਇਰਾ ਬਾਨੋ ਨਾਲ ਇਕ ਫੋਟੋ ਸਾਂਝੀ ਕੀਤੀ ਜਿਸ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ। ਦਿਲੀਪ ਕੁਮਾਰ ਪਿਛਲੇ ਕਾਫ਼ੀ ਸਮੇਂ ਤੋਂ ਫਿਲਮੀ ਜਗਤ ਤੋਂ ਦੂਰ ਰਹੇ ਹਨ ਪਰ ਉਨ੍ਹਾਂ ਨੇ ਆਪਣੇ ਕੰਮ ਅਤੇ ਆਪਣੀਆਂ ਫਿਲਮਾਂ ਨਾਲ ਲੋਕਾਂ ਦੇ ਦਿਲਾਂ ਵਿਚ ਜਗ੍ਹਾ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਦਿਲੀਪ ਕੁਮਾਰ ਅਕਸਰ ਹੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਆਪਣੀਆਂ ਫੋਟੋਆਂ ਸ਼ੇਅਰ ਕਰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.