ਪੁਲਿਸ ਨੇ ਅਰਨਬ ਗੋਸਵਾਮੀ ਨੂੰ ਹਿਰਾਸਤ ‘ਚ ਲਿਆ

0
35

ਪੁਲਿਸ ਨੇ ਅਰਨਬ ਗੋਸਵਾਮੀ ਨੂੰ ਹਿਰਾਸਤ ‘ਚ ਲਿਆ

ਮੁੰਬਈ। ਮਹਾਂਰਾਸ਼ਟਰ ਦੇ ਮੁੰਬਈ ‘ਚ ਬੁੱਧਵਾਰ ਸਵੇਰੇ ਰਿਪਬਲਿਕ ਦੇ ਅਡੀਟਰ ਇਨ ਚੀਫ਼ ਅਰਨਬ ਗੋਸਵਾਮੀ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ। ਅਰਨਬ ਨੂੰ ਪੁਲਿਸ ਨੇ ਅੱਜ ਉਨ੍ਹਾਂ ਦੇ ਘਰੋਂ ਹਿਰਾਸਤ ‘ਚ ਲਿਆ।

Arnab Goswam

ਉਨ੍ਹਾਂ ਪੁਲਿਸ ‘ਤੇ ਆਪਣੇ ਨਾਲ ਕੁੱਟਮਾਰ ਕਰਨ ਦਾ ਦੋਸ਼ ਵੀ ਲਾਇਆ ਹੈ। ਪ੍ਰਕਾਸ਼ ਜਾਵੜੇਕਰ ਨੇ ਟਵਿੱਟਰ ‘ਤੇ ਅਰਨਬ ‘ਤੇ ਪੁਲੀਸੀਆ ਕਾਰਵਾਈ ਦੀ ਨਿੰਦਾ ਕੀਤੀ ਹੈ ਤੇ ਇਸ ਨੂੰ ਐਮਰਜੰਸੀ ਦੀ ਘਟਨਾ ਦੀ ਪਰਿਭਾਸ਼ਾ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.