ਅਫਗਾਨਿਸਤਾਨ ’ਚ ਹਵਾਈ ਹਮਲੇ ’ਚ ਸੱਤ ਤਾਲਿਬਾਨ ਅੱਤਵਾਦੀ ਢੇਰ

0
27

Taliban Militants | ਅਫਗਾਨਿਸਤਾਨ ’ਚ ਹਵਾਈ ਹਮਲੇ ’ਚ ਸੱਤ ਤਾਲਿਬਾਨ ਅੱਤਵਾਦੀ ਢੇਰ

ਕਾਬੁਲ। ਅਫਗਾਨਿਸਤਾਨ ਦੇ ਪੂਰਬੀ ਪ੍ਰਾਂਤ ਨੰਗਰਹਾਰ ਵਿਚ ਸ਼ਨਿੱਚਰਵਾਰ ਰਾਤ ਨੂੰ ਸੈਨਾ ਦੇ ਹਵਾਈ ਹਮਲੇ ਵਿਚ ਸੱਤ ਤਾਲਿਬਾਨ ਅੱਤਵਾਦੀ ਮਾਰੇ ਗਏ। ਸੂਬਾਈ ਰਾਜਪਾਲ ਜ਼ਿਆਉਲ ਅਮਰਖਿਲ ਨੇ ਕਿਹਾ ਕਿ ਬਤੀ ਕੋਟ ਜ਼ਿਲ੍ਹੇ ਵਿੱਚ ਬੀਤੀ ਰਾਤ ਕਰੀਬ 20.30 ਵਜੇ ਹੋਏ ਹਮਲੇ ਵਿੱਚ ਸੱਤ ਤਾਲਿਬਾਨ ਅੱਤਵਾਦੀ ਮਾਰੇ ਗਏ। ਇਸ ਤੋਂ ਇਲਾਵਾ ਵੱਡੀ ਮਾਤਰਾ ਵਿਚ ਹਥਿਆਰ ਵੀ ਨਸ਼ਟ ਕਰ ਦਿੱਤੇ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.