ਮੋਹਾਲੀ ‘ਚ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਤਸਵੀਰ ‘ਤੇ ਮਲੀ ਕਾਲਖ

0
33
CM Amarinder Singh

ਫੇਜ਼ ਥਾਣਾ-1 ‘ਚ ਸ਼ਿਕਾਇਤ ਦਰਜ

ਮੋਹਾਲੀ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਤਸਵੀਰ ‘ਤੇ ਕਾਲਖ ਮੱਲਣ ਦਾ ਮਾਮਲਾ ਸਾਹਮਣਾ ਆਇਆ ਹੈ। ਜਾਣਕਾਰੀ ਅਨੁਸਾਰ ਬਲੌਂਗੀ ਨੇੜੇ ਪੈਂਦੇ ਸ਼ਮਸ਼ਾਨਘਾਟ ਕੋਲ ਸੜਕ ‘ਤੇ ਲੱਗੇ ਹੋਰਡਿੰਗ ‘ਤੇ ਇਸ਼ਤਿਹਾਰ ਬੋਰਡ ‘ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਤਸਵੀਰ ‘ਤੇ ਸ਼ਰਾਰਤੀ ਅਨਸਰਾਂ ਵੱਲੋਂ ਕਾਲਖ ਮਲ ਦਿੱਤੀ ਹੈ।

CM Amarinder Singh

ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਹਨ। ਇਸ ਸਬੰਧੀ ਕਾਂਗਰਸ ਆਗੂ ਵੱਲੋਂ ਫੇਜ਼ ਥਾਣਾ-1 ‘ਚ ਸ਼ਿਕਾਇਤ ਦਰਜ ਕਰਵਾਈ ਗਈ ਤੇ ਛੇਤੀ ਤੋਂ ਛੇਤੀ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.