ਖੇਡ ਮੰਤਰੀ ਰਿਜੀਜੂ ਨੇ ਡੋਪਿੰਗ ਐਪ ਕੀਤਾ ਲਾਂਚ

0
1

ਖੇਡ ਮੰਤਰੀ ਰਿਜੀਜੂ ਨੇ ਡੋਪਿੰਗ ਐਪ ਕੀਤਾ ਲਾਂਚ

ਨਵੀਂ ਦਿੱਲੀ, ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਡੋਪਿੰਗ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਇਕ ਡੋਪਿੰਗ ਐਪ ਲਾਂਚ ਕੀਤੀ ਹੈ। ਮੰਗਲਵਾਰ ਨੂੰ, ਰਿਜੀਜੂ ਨੇ ਰਾਸ਼ਟਰੀ ਐਂਟੀ-ਡੋਪਿੰਗ ਏਜੰਸੀ ਨਾਡਾ ਦਾ ਮੋਬਾਈਲ ਐਪ ਲਾਂਚ ਕਰਦਿਆਂ ਕਿਹਾ ਕਿ ਇਹ ਖੇਡਾਂ ਨੂੰ ਸਾਫ਼ ਰੱਖਣ ਵਿੱਚ ਸਹਾਇਤਾ ਕਰੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ