ਮੋਦੀ ਕਰਨ ਗੱਲ, ਤਾਂਹੀ ਮੁੱਦੇ ਦੇ ਹੱਲ ਦੀ ਉਮੀਦ : ਢੀਂਡਸਾ

0
97
Teachers' Day

ਮੋਦੀ ਕਰਨ ਗੱਲ, ਤਾਂਹੀ ਮੁੱਦੇ ਦੇ ਹੱਲ ਦੀ ਉਮੀਦ : ਢੀਂਡਸਾ

ਨਵੀਂ ਦਿੱਲੀ। ਸਾਬਕਾ ਕੇਂਦਰੀ ਮੰਤਰੀ ਅਤੇ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲ ਕਰਦੇ ਹਨ ਅਤੇ ਕਿਸਾਨ ਨੇਤਾਵਾਂ ਨੂੰ ਬੁਲਾਉਂਦੇ ਹਨ ਅਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਹਨ ਤਾਂ ਖੇਤੀ ਕਾਨੂੰਨਾਂ ਦੇ ਮੁੱਦੇ ਦਾ ਸਹੀ ਹੱਲ ਹੋ ਸਕਦਾ ਹੈ। ਢੀਂਡਸਾ ਨੇ ਕਿਹਾ ਕਿ ਸਰਕਾਰ ਅਤੇ ਕਿਸਾਨਾਂ ਦਰਮਿਆਨ ਮਤਭੇਦ ਖਤਮ ਕਰਨ ਲਈ ਇਸ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ। ਹੁਣ ਤੱਕ ਜਿਨੀਂ ਵਾਰ ਗੱਲਬਾਤ ਹੋਏ ਹੈ, ਉਹ ਮੰਤਰੀਆਂ ਵੱਲੋਂ ਕੀਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.