ਤਮਿਨਾਡੂ ਪਟਾਖਾ ਫੈਕਟਰੀ ਧਮਾਕਾ, ਮ੍ਰਿਤਕਾਂ ਦੀ ਗਿਣਤੀ ਵਧਕੇ 19 ਹੋਈ

0
50
Explosion

ਤਮਿਨਾਡੂ ਪਟਾਖਾ ਫੈਕਟਰੀ ਧਮਾਕਾ, ਮ੍ਰਿਤਕਾਂ ਦੀ ਗਿਣਤੀ ਵਧਕੇ 19 ਹੋਈ

ਵਿਰੁਧੁਨਗਰ। ਤਮਿਲਨਾਡੂ ਦੇ ਵਿਰੁਧੁਨਗਰ ਜ਼ਿਲੇ ਦੇ ਅਚਨਕੁਲਮ ਪਿੰਡ ਵਿਚ ਪਟਾਖਿਆਂ ਦੀ ਫੈਕਟਰੀ ਵਿਚ ਹੋਏ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ ਸ਼ਨਿੱਚਰਵਾਰ ਨੂੰ ਵਧ ਕੇ 19 ਹੋ ਗਈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਨੂੰ ਸਰਕਾਰੀ ਲਾਇਸੰਸਸ਼ੁਦਾ ਸ੍ਰੀ ਮਰੀਅਮਲ ਪਟਾਕੇ ਫੈਕਟਰੀ ਵਿਖੇ ਹੋਏ ਕਈ ਧਮਾਕਿਆਂ ਵਿੱਚ 9 ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ 10 ਹੋਰ ਜ਼ਖਮੀਆਂ ਦੀ ਹਸਪਤਾਲ ਵਿੱਚ ਮੌਤ ਹੋ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.