ਭਾਰਤ ਤੇ ਆਸਟਰੇਲੀਆ ਵਿਚਾਲੇ ਬ੍ਰਿਸਬੇਨ ’ਚ ਹੋਵੇਗਾ ਚੌਥਾ ਟੈਸਟ ਮੈਚ

0
8

ਭਾਰਤ ਤੇ ਆਸਟਰੇਲੀਆ ਵਿਚਾਲੇ ਬ੍ਰਿਸਬੇਨ ’ਚ ਹੋਵੇਗਾ ਚੌਥਾ ਟੈਸਟ ਮੈਚ

ਸਿਡਨੀ। ਭਾਰਤ ਤੇ ਆਸਟਰੇਲੀਆ ਵਿਚਾਲੇ ਅੰਤਮ ਅਤੇ ਆਖਰੀ ਚੌਥਾ ਟੈਸਟ ਕ੍ਰਿਕਟ ਮੈਚ ਬਿ੍ਰਸਬੇਨ ਵਿਚ ਹੋਵੇਗਾ। ਸਿਡਨੀ ਵਿਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ। ਤੀਜਾ ਟੈਸਟ ਮੈਚ ਸੋਮਵਾਰ ਨੂੰ ਖਤਮ ਹੋਇਆ। ਚਾਰ ਮੈਚਾਂ ਦੀ ਸੀਰੀਜ਼ ਇਕ ਦੂਜੇ ਦੇ ਬਰਾਬਰ ਹੈ ਅਤੇ ਦੋਵਾਂ ਦੇਸ਼ਾਂ ਵਿਚਾਲੇ ਬਾਰਡਰ ਗਾਵਸਕਰ ਟਰਾਫੀ ਦਾ ਫੈਸਲਾ ਹੁਣ 15 ਜਨਵਰੀ ਤੋਂ ਬਿ੍ਰਸਬੇਨ ਵਿਚ ਆਖ਼ਰੀ ਟੈਸਟ ਦੁਆਰਾ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.