ਅਮਰੀਕਾ ਨੂੰ ਚੀਨ ਦਾ ਸਾਹਮਣਾ ਕਰਨ ਲਈ ਗਠਜੋੜ ਦੀ ਜ਼ਰੂਰਤ : Biden

0
23
Biden US presidential

ਅਮਰੀਕਾ ਨੂੰ ਚੀਨ ਦਾ ਸਾਹਮਣਾ ਕਰਨ ਲਈ ਗਠਜੋੜ ਦੀ ਜ਼ਰੂਰਤ : ਬਿਡੇਨ

ਵਾਸ਼ਿੰਗਟਨ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਕਿ ਅਮਰੀਕਾ ਨੂੰ ਚੀਨ ਦਾ ਸਾਹਮਣਾ ਕਰਨ ਲਈ ਸਮਾਨ ਸੋਚ ਵਾਲੇ ਦੇਸ਼ਾਂ ਦਾ ਗੱਠਜੋੜ ਬਣਾਉਣ ਦੀ ਲੋੜ ਹੈ। ਬਿਡੇਨ ਨੇ ਸੋਮਵਾਰ ਨੂੰ ਕਿਹਾ, ‘‘ਜਦੋਂ ਅਸÄ ਚੀਨ ਦੀ ਸਰਕਾਰ ਨੂੰ ਜਵਾਬਦੇਹ ਠਹਿਰਾਉਂਦੇ ਹਾਂ ਅਤੇ ਵਪਾਰ ਦੇ ਨੁਕਸਾਨ, ਟੈਕਨੋਲੋਜੀ, ਮਨੁੱਖੀ ਅਧਿਕਾਰਾਂ ਅਤੇ ਹੋਰ ਮੋਰਚਿਆਂ ’ਤੇ ਉਨ੍ਹਾਂ ਨਾਲ ਮੁਕਾਬਲਾ ਕਰਦੇ ਹਾਂ ਤਾਂ ਸਾਂਝੀ ਸੋਚ ਵਾਲੇ ਸਹਿਯੋਗੀ ਭਾਈਵਾਲਾਂ ਨਾਲ ਸਾਂਝੇ ਹਿੱਤ ਅਤੇ ਸਾਡੀਆਂ ਸਾਂਝੀਆਂ ਕਦਰਾਂ ਕੀਮਤਾਂ ਹੁੰਦੀਆਂ ਹਨ। ਸਾਡਾ ਗੱਠਜੋੜ ਮਜ਼ਬੂਤ ​​ਹੋਵੇਗਾ।’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.